ਅੱਜ ਤੱਕ ਕੈਦ ਕਰਦਾ ਰਿਹਾ
ਭਾਵਨਾਵਾਂ ਨੂੰ ਪੰਨਿਆਂ ਵਿਚ,
ਪਰ ਅੱਜ ਜੱਦ ਘੁੱਟਣ ਮਹਿਸੂਸ ਹੋਈ
ਤਾਂ ਪਤਾ ਲੱਗਿਆ,
ਕਿਸੇ ਨੇ ਮੈਨੂੰ
ਸ਼ਬਦਾਂ ਵਿਚ ਹੀ
ਕੈਦ ਕਰ ਸੁੱਟਿਆ ||
Till This Day, I was proud to describe & express my emotions in pages & Volumes. But today, i feel it to be very useless exercise as she took only few words to describe me.
Correct view in Internet Explorer
ReplyDelete